ਯਾਰਾਂ ਵੇਲਿਆਂ ਦੇ ਨਾਲ ਬੁੱਲੇ ਲੁਟ ਦਾ ਸੀ
ਕੈਂਦਿਆਂ ਕਹਾਉਂਦਿਆਂ ਦੇ ਦੂਹੇ ਕੁੱਟ ਦਾ ਸੀ
ਵੇਲ ਪੈਣਾ ਭੀ ਸੁਧਾਰ ਤਾ ਉਸ ਤੋਂ
ਮੁੰਡਾ ਗੱਲ ਨੀ ਕਿਸੇ ਦੀ ਘਰੇ ਸੁਣਦਾ
ਮੁੰਡਾ ਗੱਲ ਨੀ ਕਿਸੇ ਦੀ ਘਰ ਸੁਣਦਾ
ਹੋ ਮੁੰਡਾ ਚੱਕਮੇ ਸੁਬਹ ਦਾ ਬੜਾ ਚੱਕਮਾ
ਗਾਣੇ ਸੁਣਦਾ ਸੀ ਰਾਮਲੇ ਦੀ ਰੀਲ ਦੇ
ਹੋ ਮੁੰਡਾ ਚੱਕਮੇ ਸੁਬਹ ਦਾ ਬੜਾ ਚੱਕਮਾ
ਗਾਣੇ ਸੁਣਦਾ ਸੀ ਰਾਮਲੇ ਦੀ ਰੀਲ ਦੇ
ਖੇਤ ਗੋਲ ਦਾ ਸੀ ਗੁਡ ਕਰ ਵੀਕ ਵਾਈ *
ਪੈਗ ਮਰਦਾ ਸੀ ਭਰ ਕੇ ਸਟੀਲ ਦੇ
ਹੁਣ Time ਨਾਲ ਸੌਂਦੇ ਕੇਂਦੇ ਰਾਤ ਨੂੰ
ਨਾਲ ਪਾਠੀ ਵੇਲੇ ਉਠਾਈ ਜਾਣਦੀ ਆ
ਮੁੰਡਾ ਗੱਲ ਨੀ ਕਿਸੇ ਦੀ ਘਰੇ ਸੁਣਦਾ
ਮੁੰਡਾ ਗੱਲ ਨੀ ਕਿਸੇ ਦੀ ਘਰੇ ਸੁਣਦਾ
ਸੀਗੇ ਖਰਚੇ ਦੇ ਘਰ ਪਹਿਲੇ ਦਿਨ ਤੋਂ
ਘਰੇ ਪੂਜਦੇ ਸੀ ਬਾਬੂ ਹੋਣੇ ਵਾਲੇ ਨੂੰ
ਘਰੇ ਪੂਜਦੇ ਸੀ ਬਾਬੂ ਹੋਣੇ ਵਾਲੇ ਨੂੰ
ਸੀਗੇ ਖਰਚੇ ਦੇ ਘਰ ਪਹਿਲੇ ਦਿਨ ਤੋਂ
ਘਰੇ ਪੂਜਦੇ ਸੀ ਬਾਬੂ ਹੋਣੇ ਵਾਲੇ ਨੂੰ
ਕੁੜੀ ਦੀਨਾ ਚ ਮੁੰਡੇ ਨੂੰ ਸਿਧ ਕਰ ਗੀ
ਜਿਓ ਚੰਡ ਦੇ ਨੀ ਉਸਤਾਦ ਚਿੱਲੇ ਨੂੰ
ਬੜਾ ਕੋਰਾ ਸੀ ਜੁਬਾਨੋ ਮੀਠਾ ਹੋ ਗਿਆ
ਖੋਰੇ ਪਾਠ ਕੀ ਪੜ੍ਹਾਈ ਜਾਂਦੀ ਆ
ਮੁੰਡਾ ਗੱਲ ਨੀ ਕਿਸੇ ਦੀ ਘਰੇ ਸੁਣਦਾ
ਮੁੰਡਾ ਗੱਲ ਨੀ ਕਿਸੇ ਦੀ ਘਰੇ ਸੁਣਦਾ
ਹੋ ਐਬ ਸਾਰੇ ਹੀ ਸ਼ੁਦਾ ਤੇ ਮੁਟਿਆਰ ਨੇ
ਕਦੇ ਆਵੇ ਨਾ ਪੁਰਾਣੇ ਕੋਈ ਨੀਦ ਜੇ
ਕਦੇ ਆਵੇ ਨਾ ਪੁਰਾਣੇ ਕੋਈ ਨੀਦ ਜੇ
ਹੋ ਐਬ ਸਾਰੇ ਹੀ ਸ਼ੁਦਾ ਤੇ ਮੁਟਿਆਰ ਨੇ
ਕਦੇ ਆਵੇ ਨਾ ਪੁਰਾਣੇ ਕੋਈ ਨੀਦ ਜੇ
ਕਿਹੜੀ ਮਰਜੂ ਸਨਿੱਘਰੇ ਪਿੰਡ ਵਾਲਿਆਂ
ਰਹਿਣਾ ਪਈ ਗਯਾ ਜੇ ਜ ਦੂਰ ਬਿੰਦ ਜੇ
ਗੱਲਾਂ ਗੜ੍ਹ ਕੇ ਏਨੀਆਂ ਪਿਆਰਿਆ
ਤਾਹਿ ਦਿਲ ਉੱਤੇ ਛਾਈ ਜਾਂਦੀ ਆ
ਮੁੰਡਾ ਗੱਲ ਨੀ ਕਿਸੇ ਦੀ ਘਰੇ ਸੁਣਦਾ
ਮੁੰਡਾ ਗੱਲ ਨੀ ਕਿਸੇ ਦੀ ਘਰੇ ਸੁਣਦਾ