ਤੇਰੇ ਪਿੱਛੇ ਸੋਣੇਯਾ ਵੇ ਓਏ ਹੋਏ
ਤੇਰੇ ਪਿੱਛੇ ਸੋਣੇਯਾ ਵੇ ਓਏ ਹੋਏ
ਦਿਨ ਚੜ੍ਹਨ ਤੋਂ ਪਿਹਲਾ ਤੇਰੇ ਕਰਕੇ
ਰੋਜ਼ ਗੁਰੂ ਘਰ ਜਾਵਾਂ ਵੇ ਮੈਂ ਸੋਹਣੇਯਾ
ਤੂ ਛੇਤੀ ਛੇਤੀ ਹੋ ਜਏ ਮੇਰਾ ਕਿਹਕੇ ਔਨੀ ਆਂ
ਮੰਗਾਂ ਰਬ ਤੋਂ ਦੁਆਵਾਂ ਵੇ ਸੋਣੇਯਾ
ਦਿਨ ਚੜ੍ਹਨ ਤੋਂ ਪਿਹਲਾ ਤੇਰੇ ਕਰਕੇ
ਰੋਜ਼ ਗੁਰੂ ਘਰ ਜਾਵਾਂ ਵੇ ਮੈਂ ਸੋਹਣੇਯਾ
ਤੂ ਛੇਤੀ ਛੇਤੀ ਹੋ ਜਏ ਮੇਰਾ ਕਿਹਕੇ ਔਨੀ ਆਂ
ਮੰਗਾਂ ਰਬ ਤੋਂ ਦੁਆਵਾਂ ਵੇ ਸੋਣੇਯਾ
ਸੰਧੂ ਕਿਹਨੋ ਜੋ ਮੈਂ ਡਰਦੀ ਆਂ
ਤੇਰੇ ਪਿੱਛੇ ਸੋਣੇਯਾ ਵੇ ਓਏ ਹੋਏ
ਨਿਤ video ਮੈਂ ਪਾਵਾਂ Tik-Tok ਤੇ
Heart ਮੇਰਾ ਤੇਰੇ ਲਯੀ ਹੀ beat ਕਰਦੇ
ਤੇਰੇ ਦਿਲ ਵਾਲਾ door ਕਰਾਂ knock ਵੇ
ਨਿਤ video ਮੈਂ ਪਾਵਾਂ Tik-Tok ਤੇ
Heart ਮੇਰਾ ਤੇਰੇ ਲਯੀ ਹੀ beat ਕਰਦੇ
ਤੇਰੇ ਦਿਲ ਵਾਲਾ door ਕਰਾਂ knock ਵੇ
ਜਿੰਨਾ ਤੇਰਾ ਵੇ ਮੈਂ ਰਖਦੀ ਆਂ
ਤੇਰੇ ਪਿੱਛੇ ਸੋਣੇਯਾ ਵੇ ਓਏ ਹੋਏ